• Web Stories
  • Hindi
  • Punjabi
  • English
  • Wishes
Facebook Twitter Instagram
Shayari
  • Web Stories
  • Hindi
  • Punjabi
  • English
  • Wishes
Facebook Instagram
Shayari
Home»Shayari On Eyes in Punjabi»Latest Shayari On Eyes in Punjabi
Shayari On Eyes in Punjabi

Latest Shayari On Eyes in Punjabi

Shayari KingBy Shayari KingApril 1, 2021Updated:January 26, 20232 Comments8 Mins Read
Share
Facebook Twitter LinkedIn Pinterest Email

Hello Dosto, Welcome to our Shayari Website. Here you can find all types of Shayari in Hindi or Punjabi like Shayari on Eyes in Punjabi, Romantic Shayari on Eyes in Punjabi, Romantic Shayari in Hindi, 2 Line Shayari in Hindi or Punjabi, Dard Bhari Shayari in Hindi, etc. Now I will show you Shayari On Eyes in Punjabi. Please do comment if you like the Shayari.

Table of Contents

  • Beautiful Eyes Shayari in Punjabi:
  • 2 Line Shayari On Eyes in Punjabi:
  • Shayari On Eyes in Punjabi:
  • Romantic Shayari On Eyes in Punjabi:
  • Punjabi Shayari On Beautiful Eyes:
  • Shayari For Eyes in Punjabi:

Beautiful Eyes Shayari in Punjabi:

ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ,
ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ |

Gll ta sajna dil mile di hai,
Najra ta roj hzara naal mildia ne.

 

ਦੁਨੀਆ ਤੋਂ ਤਾਂ ਦਰਦ ਲੁਕਾ ਲਿਆ ਅਸੀਂ,
ਪਰ ਤੇਰੇ ਸਾਹਮਣੇ ਆ ਕੇ,
ਅੱਜ ਵੀ ਅੱਖਾ ਭਰ ਆਉਦੀਆਂ ਨੇ |

Duniya to ta dard luka leya asi,
par tere sahmne aa k,
ajj v akha bhar aondia ne.

 

ਤੈਨੂੰ ਹੱਸਦੀ ਵੇਖ ਮੇਰਾ ਦਿਨ ਚੜ੍ਹਦਾ ਐ,
ਤੇਰੇ ਕਰਕੇ ਕੁੜੀਏ ਮੁੰਡਾ  “Ielts” ਕਰਦਾ ਐ,
ਤੇਰੀ ਅੱਖ  ਚੋਂ ਹੰਝੂ ਨਾ ਆਵੇ,
ਬਸ ਏਸੀ ਗੱਲੋਂ ਮੇਰਾ ਦਿਲ ਡਰਦਾ ਐ |

Tainu hasdi vekh mera din chad da a,
tere karke kudiye munda Ilets krda a,
teri akh cho hanju na aave,
bas ehi gllo mera dill drda a.

ਅੱਖੀਆਂ ਚ ਚਿਹਰਾ ਤੇਰਾ,
ਬੁੱਲਾ ਤੇ ਤੇਰਾਂ ਨਾਂ ਸੋਹਣਿਆ,
ਤੂੰ ਐਵੇ ਨਾ ਡਰਿਆ ਕਰ,
ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ |

Ankhiyan ch chehra tera,
Bulla te tera naam sohneya,
tu eve na drea kr,
koi nhi lenda teri jgah sohneya.

 

ਹਰ ਇਕ ਅੱਖ ਨੇ ਵੇਖਿਆ,
ਹੰਝੂ ਡਿਗਦਾ ਮੇਰੀ ਅੱਖ ਤੋਂ,
ਪਰ ਇਹਨਾ ਡਿਗਦੇ ਹੰਝੂਆਂ ਨੂੰ,
ਸਮਝਣ ਵਾਲੀ ਕੋਈ ਅੱਖ ਨਾ ਦਿਖੀ |

Har ek akh ne vekheya,
hanju digda meri akh to,
par ehna digde hanjua nu,
samjhan vali koi akh nhi mili.

 

ਸਾਰੀ ਰਾਤ ਨੀਂਦ ਨਾ ਆਵੇ,
ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ,
ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ,
ਚੰਦਰਾ ਦਿਲ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ  |

Sari raat neend na aave,
rab kolo tainu hi rehnda mai mangda,
je bhul ke kde akh lagg jave,
chandra dil mera supne ch v tainu hi labhda.

 

ਖਵਾਬ ਤੇਰੇ ਜਗਾਂਦੇ  ਨੇ,
ਤੂ ਆਵੇ ਜਾ ਨਾ ਆਵੇ,
ਮੈਨੂੰ ਦੇਣ ਨਾ ਸੋਨ ਯਾਦਾਂ ਤੇਰੀਆਂ,
ਯਾਦਾ ਤੇਰੀਆਂ ਵਿਚ ਅੱਖਾਂ  ਰੋਣ |

Khvab tere jgande ne,
tu aave ja na aave,
Mainu den na son yada teriyan,
yada teriyan vich akhan ron.

 

ਤੈਨੂੰ ਰਾਤਾਂ ਤੜਫਾਉਣਗੀਆਂ,
ਨੈਣਾਂ ਚ ਵਰਖਾ ਲਿਆਉਣਗੀਆਂ,
ਜਦ ਮੇਰੀਆਂ ਯਾਦਾਂ ਆਉਣਗੀਆਂ |

Tainu rata tadfangia,
Naina ch varkha leyangiyan,
jadd meriya yaada aangia.

 

ਮਰ ਮੈਂ ਵੀ ਜਾਣਾ,ਜੀ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ,ਅੱਖਾਂ ਤੇਰੀਆਂ ਨੇ ਵੀ ਰੋਣਾ |

Mar me v jana,
G tetho vi nhi hona,
Dill mera tutna,
Akhan teriyan ne v rona.

 

ਤੇਰੇ ਨੈਣਾ ਦੇ ਸਮੁੰਦਰ ਚ,
ਦਿਲ ਮੇਰਾ ਗੋਤੇ ਖਾਂਦਾ ਰਿਹਾ,
ਨਜਦੀਕ ਸੀ ਕਿਨਾਰਾ ਫਿਰ ਵੀ,
ਜਾਣ ਬੁੱਝ ਡੁੱਬ ਜਾਂਦਾ ਰਿਹਾ |

Tere naina de sumandar ch,
Dill mera gotte khanda reha,
nazdeek c kinara phir v,
jaan bhujh dubh janda reha.

 

ਨੈਣਾਂ ਆਪਣਿਆਂ ਦਾ ਨਸ਼ਾ ਪਿਲਾ,
ਨਾ ਮੁੜ ਤਰਸਾਇਆ ਕਰ ਸੱਜਣਾ,
ਅੱਖੀਆਂ ਨਾਲ ਮਿਲਾ ਕੇ ਅੱਖੀਆਂ,
ਨਾ ਨੀਵੀਂ ਪਾਇਆ ਕਰ ਸੱਜਣਾ |

Naina apnea da nasha peela,
na mudh tarsaea kar sajna,
akhiyan naal mila ke akhiyan,
na nivi paya kar sajna.

 

ਅਸੀਂ ਤਾਂ ਜਿਓੰਦੇ ਹਾਂ ਤੁਹਾਨੂੰ ਦੇਖ ਦੇਖ ਕੇ,
ਇਹਨਾਂ ਨੈਣਾਂ ਨੂੰ ਉਡੀਕ ਰਹਿੰਦੀ ਤੁਹਾਡੀ ਏ,
ਇਹ ਤਾਂ ਸਾਹ ਵੀ ਚੱਲਣ ਤੁਹਾਡਾ ਨਾਮ ਲੈ ਲੈ,
ਤੁਹਾਡੇ ਬਿਨਾਂ ਜ਼ਿੰਦਗੀ ਕਾਹਦੀ ਸਾਡੀ ਏ |

Asi ta jeonde han tainu dekh ke,
Ehna nainu nu udeek rehndi tuhadi e,
eh ta saah v chalan tuhada naam le k,
tuhadi bina Zindagi kahdi sadi e.

 

ਬੜੀ ਮੁਸ਼ਕਿਲ ਦੇ ਨਾਲ ਸੁਲਾਇਆ
ਰਾਤੀ ਇਹਨਾ ਅੱਖਾਂ ਨੂੰ,
ਤੇਰੇ ਪਿਆਰੇ ਸੁਪਣਿਆਂ ਦਾ ਲਾਲਚ ਦੇ ਕੇ |

Bdi mushkal de naal sulaya,
rati ehna akhan nu,
tere pyare supneya da lalach deke.

 

2 Line Shayari On Eyes in Punjabi:

ਬੜਾ ਤੱਕਿਆ ਨੈਣਾਂ ਨੇ, ਮੈਨੂੰ ਹੋਰ ਕੋਈ ਜੱਚਿਆ ਹੀ ਨਾ,
ਸਾਰਾ ਤੈਨੂੰ ਹੀ ਦੇ ਦਿੱਤਾ ਪਿਆਰ ਕਿਸੇ ਹੋਰ ਲਈ ਬੱਚਿਆ ਹੀ ਨਾ |

Bda takeya naina ne, mainu hor koi jachea hi ni,
sara tainu hi de ditta pyaar kise hor lyi bachea hi na.

 

ਜੇ ਸਿੱਖਣ ਲਈ ਕੁਝ ਹੈ, ਅੱਖਾਂ ਨੂੰ ਪੜਨਾ ਸਿੱਖੋ,
ਨਹੀਂ ਤਾਂ ਲਫਜਾਂ ਦੇ ਮਤਲਬ ਤਾਂ, ਹਜ਼ਾਰਾਂ ਨਿਕਲਦੇ ਨੇ |

J sikhan lyi kucj hai, akhan nu padhna sikho,
nhi ta lafja de matlab ta hzara nikalde hn.

 

ਅਸੀਂ ਸ਼ਾਂਤੀ ਦੀ ਭਾਲ ਵਿੱਚ,
ਤੁਹਾਡੀਆਂ ਅੱਖਾਂ ਵਿੱਚ ਝਾਤ ਮਾਰੀ,
ਕੌਣ ਜਾਣਦਾ ਸੀ ਕਿ ਇਹ ਦੇਖ ਕੇ,
ਇਸ ਦਿਲ ਨੂੰ ਵਧੇਰੇ ਦੁਖ ਹੋਵੇਗਾ |

Asi shanti di bhaal vich,
tuhadiyan akhan vich jhaat mari,
kon janda c ki eh dekh k,
Is dil nu vdere dukh hovega.

 

ਰੌਲਾ ਨਹੀਂ ਪਾ ਰਿਹਾ, ਕੁਝ ਪਲਾਂ ਲਈ ਰੁਕੋ,
ਉਸ ਨੇ ਮੇਰੀ ਨਿਗਾਹ ਵਿਚ,
ਮੁਸ਼ਕਲ ਨਾਲ ਇਕ ਸੁਪਨਾ ਲਿਆ ਹੈ |

Rola nhi paa reha, Kuch pla lyi ruko,
Os ne meri nigaah vich,
Mushkal naal ek supna lea hai.

 

ਸਾਡਾ ਟੁਟਿਆ ਹੋਇਆ ਦਿਲ ਤੈਥੋਂ ਨੀ ਜੁੜ ਹੋਣਾ,
ਅੱਖੀਓਂ ਡੁਲਿਆ ਹੰਝੂ ਤੈਥੋਂ ਨੀ ਮੁੜ ਹੋਣਾ |

Sadda tuteya hoea dil tere to jud nhi hona,
Akhiyon duleya hanju tere to mudh nhi hona.

 

ਇਸੇ ਕਰਕੇ ਲੋਕ ਪਿਆਰ ਵਿੱਚ,
ਧੋਖਾ ਕਰਨ ਲੱਗ ਗਏ ਹਨ ਕਿਉਂਕਿ ,
ਲੋਕਾਂ ਨੇ ਦਿਲ ਦੀ ਬਜਾਏ,
ਸਰੀਰ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ |

Ise karke lok pyaar vich,
dhokha karn lag pye hn kyunki,
loka ne dil di bjaye,
jism nu passand karna shuru kr ditta.

 

ਕੀ ਕਹਿਣਾ ਹੈ, ਕੀ ਕਰਨਾ ਹੈ,
ਤੁਹਾਡੀਆਂ ਅੱਖਾਂ ਨੇ ਸਮਝ ਲਿਆ ਹੈ,
ਉਹ ਦਿਲ ਵਿਚ ਆਈ, ਦਿਲ ਵਿਚ ਰਹੀ
ਅਤੇ ਦਿਲ ਵਿਚ ਫਸ ਗਈ |

ki kehna hai, ki krna hai,
tuhadiyan akhan ne smj leya hai,
oh dil vich aayi, dil vich rhi,
te dil vich hi fas gyi.

 

Shayari On Eyes in Punjabi:

ਤੁਹਾਡੀਆਂ ਅੱਖਾਂ ਦੀ ਇੱਛਾ ਕੀ ਸੀ,
ਤੁਹਾਨੂੰ ਵੇਖਿਆ,ਅਤੇ ਤੁਹਾਡਾ ਹੋ ਗਿਆ |

Tuhadiya akhan di v ki Icha c,
thanu vekheya te tuhada ho gea.

 

ਸਮੁੰਦਰ, ਨਦੀਆਂ, ਝੀਲਾਂ ਤੇ ਅੱਖਾਂ,
ਸਾਰਿਆਂ ਵਿੱਚ ਪਾਣੀ ਹੁੰਦਾ,
ਫਰਕ ਬਸ ਗਹਿਰਾਈ ਦਾ ਹੁੰਦਾ |

Smundar, Nehra te Akhan,
sarea vich paani ta hunda,
farak bs Gehrai da hunda.

 

ਸੋਹਣਿਆ ਸੱਜਣਾ ਵੇ ਸਾਹਮਣੇ ਆ ਕੇ ਬੈਠਾ ਰਹਿ,
ਅੱਖੀਆਂ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ |

Sohnea sajna sahmne aa k betha reh,
akhiyan vich akhan pa k betha reh.

 

Romantic Shayari On Eyes in Punjabi:

ਅਸੀਂ ਰੱਖਿਆ ਤੈਨੂੰ ਦਿਲ ਵਿੱਚ,
ਤੇ ਤੂੰ ਸਾਨੂੰ ਨਜ਼ਰਾਂ ਤੋਂ ਵੀ ਦੂਰ ਕੀਤਾ |

Asi rakheya tainu dil vich,
te tu sanu najra to v door kita.

 

ਜ਼ਿੰਦਗੀ ਦਾ ਗਮ ਬੜਾ ਢੋ ਲਿਆ ਇਹਨਾ ਅੱਖਾਂ ਨੇ,
ਬੱਸ ਹੁਣ ਬੜਾ ਰੋ ਲਿਆ ਇਹਨਾ ਅੱਖਾਂ ਨੇ |

Zindagi da gam bda dho leya ehna akhan ne,
bs hun bda ro lea ehna ekhan ne.

 

ਪਿਆਰ ਦੀਆਂ ਫੁੱਲਾਂ ਤੁਹਾਡੀਆਂ,
ਖੂਬਸੂਰਤ ਨਜ਼ਰਾਂ ਵਿਚ ਖਿੜਦੀਆਂ ਹਨ,
ਜਿਥੇ ਵੀ ਤੁਸੀਂ ਦੇਖੋਗੇ, ਇਕ ਖੁਸ਼ਬੂ ਹੈ |

Pyaar diya fulla tuhadiya,
Khoobsurat najra vich khid dia hn,
jithe v tuci dekhoge, ik khushboo hai.

 

Punjabi Shayari On Beautiful Eyes:

ਮਹੁੱਬਤ ਤਾ ਤੈਨੂੰ ਵੀ ਆ,
ਤਾ ਹੀ ਤਾ ਤੇਰੇ ਬੁੱਲ੍ਹਾ ਤੇ ਹਾਸਾ,
ਤੇ ਅੱਖਾਂ ਚ ਨੀਵੀਂ ਆ |

Mhobbat ta tainu v hai,
ta hi tere bulla te hassa,
te akhan vich nivi a.

ਤੁਹਾਡੇ ਪਿਆਰ ਦਾ ਮੌਸਮ,
ਹਰ ਮੌਸਮ ਤੋਂ ਸੁਹਾਵਣਾ ਹੈ |

Tuhade pyaar da mosm,
har mosm to suhavna hai.

 

ਇਸ ਝੀਲ ਦੀ ਡੂੰਘਾਈ ਕਿੱਥੇ ਜਾਂਦੀ ਹੈ,
ਤੁਸੀਂ ਹਰ ਰੋਜ਼ ਕਿਸੇ ਨੂੰ
ਤੁਹਾਡੀਆਂ ਅੱਖਾਂ ਵਿੱਚ ਡੁੱਬਦੇ ਵੇਖੋਂਗੇ |

Iss Nehr di Dungai kithe jandi hai,
tuci har roj kise nu,
tuhadiya akhan vich dubde vekhoge.

 

Shayari For Eyes in Punjabi:

ਦੁਨੀਆ ਤੋਂ ਤਾਂ ਦਰਦ ਲੁਕਾ ਲਿਆ ਅਸੀਂ,
ਪਰ ਤੇਰੇ ਸਾਹਮਣੇ ਆ ਕੇ,
ਅੱਜ ਵੀ ਅੱਖਾ ਭਰ ਆਉਦੀਆਂ ਨੇ |

Duniya to ta dard luka leya asi,
par tere sahmne a k,
ajj v akhan bhar aandia ne.

 

ਉਸਦੀਆਂ ਅੱਖਾਂ ਵਿਚ ਕਾਜਲ ਦੀਆਂ ਲਾਈਨਾਂ ਵੇਖ ਕੇ,
ਪਹਿਲੀ ਵਾਰ ਇਹ ਪਤਾ ਲੱਗਿਆ ਹੈ ਕਿ
ਰਾਤ ਨੂੰ ਚੰਦਰਮਾ ਦੀ ਸੁੰਦਰਤਾ ਕਿਉਂ ਹੈ |

Osdiya akhan ch kajal dia layina vekh k,
pehli var eh pta chalea hai ki,
Raat nu Chandrma di sudanrta keyo hai.

 

ਇਸੇ ਲਈ ਮੈਂ ਮਰਨਾ ਚਾਹੁੰਨਾ,
ਨਾ ਹੋਵੇ ਕੋਈ ਨੁਕਸਾਨ ਮੇਰਾ,
ਨਾ ਹੋਵੇ ਕੋਈ ਦਰਦ ਜਿਹੜਾ,
ਐਹੋ ਜਿਹਾ ਕੰਮ ਕਰਨਾ ਚਾਹੁੰਨਾ,
ਇਸ ਲਈ ਮੈ ਮਰਨਾ ਚਾਹੁੰਨਾ |

Ese lyi mai marna chahna,
na hove koi nuksaan mera,
na hove koi dard jehra,
eho jeha kmm krna chahna,
Ese lyi mai marna chahna.

 

ਜਦੋਂ ਉਹ ਸਾਨੂੰ ਕਹਿਰ ਦੀਆ ਨਜ਼ਰਾਂ ਨਾਲ ਵੇਖਦੇ ਹਨ,
ਤਾ ਅਸੀਂ ਘਬਰਾ ਕੇ ਆਪਣੀਆਂ ਅੱਖਾਂ ਝੁਕਾ ਲੈਂਦੇ ਹਾਂ,
ਉਨ੍ਹਾਂ ਅੱਖਾਂ ਨਾਲ ਕੌਣ ਮੇਲ ਖਾਂ ਸਕਦਾ ਹੈ,
ਅਸਾਂ ਨੇ  ਸੁਣਿਆ ਹੈ ਕਿ ਉਹ ਆਪਣੀਆਂ ਅੱਖਾਂ,
ਨਾਲ ਹੀ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਹਨ |

jdo o sanu kehr dia nazra nal vekhde hn,
ta asi ghabra k apnia akha jhuka lende a,
ohna akhan naal ko mel kha skda,
asa ne sunea ki oh apniya akhan,
naal hi har kise nu apna bna lende hn.

Share. Facebook Twitter Pinterest LinkedIn Tumblr Email
  • 31+ Best Punjabi Status And Love Lines
  • Latest Shayari On Life in Punjabi [2023]
  • Latest Fadu Status in Hindi [2023]
  • 101+ Birthday Shayari For Girlfriend in Hindi
  • Happy Dhanteras Diwali Wishes Quotes Hindi

Facebook Twitter Instagram Pinterest
© 2023 ThemeSphere. Designed by ThemeSphere.

Type above and press Enter to search. Press Esc to cancel.