ਹੈਲੋ ਦੋਸਤੋ, ਜੇਕਰ ਤੁਸੀ ਸਭ ਤੋਂ ਵਦੀਆ Punjabi Staus and Love Lines ਦੀ ਭਾਲ ਕਰ ਰਹੇ ਹੋ ਜਾ ਤੁਸੀ WhatsApp ਜਾ Facebook ਤੇ Share ਕਰਨਾ ਚਾਂਦੇ ਹੋ ਤਾ ਅਸੀਂ ਤੁਹਾਡੇ ਵਾਸਤੇ ਸਭ ਤੋਂ ਵਦੀਆ Punjabi Love Status ਲੈਕੇ ਆਏ ਹੈ ਇਹ ਤੁਸੀ ਆਸਾਨੀ ਨਾਲ ਕਾਪੀ ਕਰ ਸਕਦੇ ਹੋ ਤੇ ਆਪਣੇ ਸਟੇਟਸ ਤੇ ਲਗਾ ਸਕਦੇ ਹੋ |
Top 10 Punjabi Status And Love Lines
ਸਿਰਫ ਕਿਸੇ ਨੂੰ ਪਾ ਲੈਣਾ ਪਿਆਰ(Pyaar)ਨਹੀਂ ਹੁੰਦਾ,
ਪਿਆਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਣ ਨੂੰ ਕਿਹਾ ਜਾਂਦਾ ਹੈ!
ਚੰਗਾ ਲੱਗਦਾ ਹੈ ਤੇਰਾ(Tera)ਨਾਮ ਮੇਰੇ(Mere)ਨਾਮ ਦੇ ਨਾਲ,
ਜਿਵੇਂ ਕੋਈ ਸਵੇਰ(Swer)ਜੁੜੀ ਹੋਵੇ ਸ਼ਾਮ(Sham)ਦੇ ਨਾਲ!
ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ(Aadat)ਨਹੀਂ,
ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ!
ਉਹ ਪਲ ਜ਼ਿੰਦਗੀ(Zindagi)ਵਿਚ ਬਹੁਤ ਕੀਮਤੀ ਹੁੰਦਾ ਹੈ,
ਜਦੋਂ ਤੇਰੀਆਂ ਯਾਦਾਂ(Yadaan)ਤੇਰੀਆਂ ਗੱਲਾਂ ਤੇ ਤੇਰਾ ਮਾਹੌਲ ਹੁੰਦਾ ਹੈ!
ਸਾਰੀ ਕਾਇਨਾਤ(Kayenaat)ਨੂੰ ਤੇਰੇ ਬਰਾਬਰ ਰੱਖਾਂ,
ਸ਼ਾਇਦ ਉਹ ਵੀ ਤੇਰੀ ਸੀਰਤ(Seerat)ਤੋਂ ਘੱਟ ਸੋਹਣੀ ਹੋਵੇ!
ਕੁਝ ਜ਼ਿਆਦਾ ਨਹੀਂ ਮੈਂ ਜਾਣਦਾ ਹਾਂ (Mohobaat)ਬਾਰੇ,
ਬੱਸ ਤੁਸੀਂ ਸਾਹਮਣੇ ਆਉਂਦੇ ਹੋ ਤਾਂ ਤਲਾਸ਼ ਖ਼ਤਮ ਹੋ ਜਾਂਦੀ ਹੈ!
ਜਿੰਦਗੀ ਬਹੁਤ ਖੂਬਸੂਰਤ(Khoobsurat)ਹੈ ਇਹ ਹਰ ਕੋਈ ਕਹਿੰਦਾ ਸੀ,
ਪਰ ਜਿਸ ਦਿਨ ਮੈਂ ਤੁਹਾਨੂੰ ਦੇਖਿਆ ਮੈਨੂੰ ਵੀ ਯਕੀਨ(Yakeen)ਹੋ ਗਿਆ!
ਬੱਸ ਇਕ ਗਲਤਫਹਿਮੀਕਰਕੇ ਆਪਣੇ ਰਿਸ਼ਤੇ(Rishtey)ਨੂੰ ਖਤਮ ਨਾ ਕਰੋ,
ਬਹੁਤ ਕਿਸਮਤ(Qismat) ਵਾਲਿਆਂ ਨੂੰ ਸੱਚਾ ਪਿਆਰ ਨਸੀਬ ਹੁੰਦਾ ਹੈ!
ਝੱਲੀਆ ਆਦਤਾਂ ਵੀ ਮੋਹ(Moh)ਲੈਂਦੀਆਂ ਨੇ ਕਈਆ ਨੂੰ,
ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ!
ਸਾਹਾਂ ਤੋਂ ਪਿਆਰਿਆਂ ਤੂੰ ਮੇਰਾ ਦਿਲ ਜਾਨੀ(Jaani)ਵੇ,
ਮੈਂ ਤਾਂ ਤੇਰੀ ਹੋ ਗਈ ਮੈਨੂੰ ਸਮਝੇ(Samjhe)ਕਿਉਂ ਬੇਗਾਨੀ ਵੇ!
Best Punjabi Status
ਨਾ ਚੰਨ ਦੀ ਚਾਹਤ(Chahat)ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ,
ਬੱਸ ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬੱਸ ਇਹੀ ਖਵਾਹਿਸ਼ ਹੈ!
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ(Beynaam)ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ!
ਨਹੀਂ ਕਰਦਾ ਜ਼ਿਕਰ(Zikar)ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ!
ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ(Mulakaat)ਨਹੀਂ ਹੋਈ,
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ!
ਹੁਣ ਸ਼ਾਇਦ(Shayad)ਹੀ ਕੋਈ ਮੈਨੂੰ ਪਿਆਰ ਕਰੇਗਾ,
ਤੁਹਾਡੀ ਤਸਵੀਰ ਜੋ ਮੇਰੀਆਂ ਅੱਖਾਂ ਵਿੱਚ ਸਾਫ਼ ਨਜ਼ਰ ਆਉਂਦੀ ਹੈ!
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ,
ਮੰਜ਼ਿਲ ਦੀ ਕੀ ਔਕਾਤ(Aukaat)ਸੀ ਕੇ ਸਾਨੂੰ ਨਾ ਮਿਲਦੀ
ਤੁਹਾਨੂੰ ਸ਼ਾਇਦ(Shayad)ਸਾਰੇ ਸੰਸਾਰ ਨੂੰ ਪਿਆਰ ਕਰਨ ਦੀ ਜ਼ਰੂਰਤ ਨਹੀਂ ਹੈ.
ਤੁਹਾਨੂੰ ਸਿਰਫ ਇੱਕ ਵਿਅਕਤੀ ਦੀ ਜ਼ਰੂਰਤ ਹੈ ਜੋ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰੇ!
ਅੱਖਾਂ ਵਿੱਚ ਨੀਂਦ ਤੇ ਸੁਪਨਾ(Supna)ਹੈ ਯਾਰ ਦਾ,
ਕਦੀ ਤੇ ਅਹਿਸਾਸ ਹੋਵੇਗਾ ਉਸ ਨੂੰ ਸਾਡੇ ਪਿਆਰ ਦਾ!
ਪਿਆਰ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਨੂੰ ਮਿਲਣ ਦੀ ਕੋਈ ਉਮੀਦ(Umeed)ਨਹੀਂ ਹੁੰਦੀ,
ਫਿਰ ਵੀ ਇੰਤਜ਼ਾਰਉਸੇ ਦਾ ਹੁੰਦਾ ਹੈ!
ਇਕ ਸਾਫ਼ ਗੱਲ ਦੋ ਲਫ਼ਜ਼ਾਂ ਵਿਚ ਤੈਨੂੰ ਕਰਦੇ ਆ,
feeling ਨੂੰ ਸਮਝੋ ਜੀ ਅਸੀਂ ਦਿਲਤੋਂ ਤੁਹਾਡੇ ਤੇ ਮਰਦੇ ਆ!
ਪਿਆਰ ਵਿਚ ਰੋਜਾਨਾ ਗੱਲਬਾਤ(Galbaat)ਕਰਨਾ ਜ਼ਰੂਰੀ ਨਹੀਂ,
ਇਕ ਦੂਜੇ ਦੀ ਚੁੱਪ ਨੂੰ ਵੇਖਣਾ ਵੀ ਪਿਆਰ ਹੈ!
ਤੇਰੀ ਸਾਦਗੀ ਨੇ ਮਨ ਮੋਹ(Moh)ਲਿਆ,
ਮੈਨੂੰ ਮੇਰੇ ਤੋਂ ਹੀ ਖੋਹ ਲਿਆ!
ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ(Khawayishan)ਦੀ,
ਪਹਿਲੀ ਵੀ ਤੁਸੀਂ ਹੋ ਤੇ ਆਖ਼ਰੀ ਵੀ ਤੁਸੀਂ!
ਬਹੁਤ ਬਰਕਤ ਆ ਤੇਰੇ ਇਸ਼ਕ(Ishaq)ਵਿੱਚ,
ਜਦੋਂ ਦਾ ਹੋਇਆ ਵਧਦਾ ਹੀ ਜਾ ਰਿਹਾ!
ਮੈਨੂੰ ਪਤਾ ਸੀ ਕੇ ਉਹ ਰਸਤੇ ਕਦੇ ਮੇਰੀ ਮੰਜ਼ਿਲ(Raaste)ਤੱਕ ਨਹੀਂ ਪਹੁੰਚਦੇ ਪਰ ਫਿਰ ਵੀ ਮੈਂ ਤੁਰਦਾ ਰਿਹਾ,
ਕਿਉਂਕਿ ਉਸ ਰਸਤੇ ਤੇ ਕੁਝ ਆਪਣਿਆ ਦੇ ਘਰ ਵੀ ਸੀ!
ਤੇਰੀ ਖੈਰ(Khaair)ਮੰਗਦੇ ਰਹਾਂਗੇ ਤੂੰ ਮਿਲੇ ਚਹੇ ਨਾ ਮਿਲੇ,
ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ!
ਮੁਹੱਬਤ ਸੀ ਤੇਰੇ ਨਾਲ ਜੇ ਮਤਲਬ(Matlab)ਹੁੰਦਾ ਤਾਂ,
ਤੇਰੀ ਫਿਕਰ ਨਾ ਹੁੰਦੀ!
ਮੈਂ ਫੁੱਲ ਦੀ ਜੂਨ ਪੈਕੇ ਤੇਰੇ ਵਿਹੜੇ ਖਿਲਾਂਗਾ,
ਤੂੰ ਬਣ ਕੇ ਮਹਿਕ(Mehek)ਆਈਂ ਮੈਂ ਤੈਨੂੰ ਜਰੂਰ ਮਿਲਾਂਗਾ!
ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ(Pyaar)ਕੁੜੇ,
ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ!
ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,ਇਹ ਮੁਹੱਬਤ(Mohobbat)ਹੈ ਜਨਾਬ,
ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ!
ਤੁਸੀਂ ਖਾਸ ਤੁਹਾਡੀਆ ਬਾਤਾਂ(Baataan)ਵੀ ਖਾਸ,
ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ(Mulakaatan)ਵੀ ਖਾਸ!
ਬਾਗ਼ਾਂ(Bagaan)ਦੇ ਵਿੱਚ ਫੁੱਲ ਖਿੜਦੇ ਸੀ,
ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ!
ਜਰੂਰੀ ਨਹੀ ਹਰ ਰਿਸ਼ਤੇ(Rishtey)ਨੂੰ ਓਹਦੀ ਮੰਜਿਲ ਮਿਲਜੇ,
ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ!
ਰੱਬ ਤੋਂ ਤੁਹਾਡੀਆਂ ਖੁਸ਼ੀਆਂ(Khushiyaan)ਮੰਗਦੇ ਹਾਂ ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ,
ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ 👫ਮੰਗਦੇ ਹਾਂ!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ(Door)ਆ,
ਜੇ ਜ਼ਿਦ(Zidd)ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ!
ਲੋਕ ਕਹਿੰਦੇ ਹਨ ਕਿ ਪਿਆਰ(Pyaar)ਇਕ ਵਾਰ ਹੁੰਦਾ ਹੈ,
ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ!